Detel ਨੇ ਐਂਡਰਾਇਡ ਆਪਰੇਟਿੰਗ ਸਿਸਟਮ ਨਾਲ ਭਾਰਤ ‘ਚ ਲਾਂਚ ਕੀਤਾ ਸਮਾਰਟ ਟੀ. ਵੀ. (Jagbani Punjab Kesari)

ਘਰੇਲੂ ਇਲੈਕਟ੍ਰੋਨਿਕ ਬ੍ਰਾਂਡ Detel ਮੋਬਾਇਲ ਅਤੇ ਐਕਸੈਸਰੀ ਨੇ ਅੱਜ ਦਿੱਲੀ NCR ‘ਚ ਆਯੋਜਿਤ ਹੋਏ ਇਕ ਈਵੈਂਟ ਦੌਰਾਨ ‘india Ka TV’ ਸਮਾਰਟ LED TV ਲਾਂਚ ਕੀਤਾ ਹੈ। 32 ਇੰਚ ਸਮਾਰਟ ਟੀ. ਵੀ. ਗੂਗਲ ਦੇ ਐਂਡਰਾਇਡ ਆਪਰੇਟਿੰਗ ਸਿਸਟਮ ‘ਤੇ ਆਧਾਰਿਤ ਹੈ। ਹਾਈ ਸਪੀਡ ਇੰਟਰਨੈੱਟ ਕੁਨੈਕਟੀਵਿਟੀ ਨਾਲ ਪੇਸ਼ ਕੀਤੇ ਗਏ ਇਸ ਟੀ. ਵੀ. ਦੀ ਕੀਮਤ 17,999 ਰੁਪਏ ਹੈ।  Read  More>>